Earn App
ਮੈਗਾ slots downloadਮਿਲੀਅਨਜ਼
ਮੈਗਾ ਮਿਲਿਅੰਸ
ਮੈਗਾ ਮਿਲਿਅੰਸ ਦੁਨੀਆ ਦੀਆਂ ਸਭ ਤੋਂ ਵੱਡੀਆਂ ਲਾਟਰੀਆਂ ਵਿੱਚੋਂ ਇੱਕ ਹੈ ਅਤੇ ਇੱਕ ਟਿਕਟ ਦੁਆਰਾ ਜਿੱਤੇ ਅੱਜ ਤਕ ਦੇ ਸਭ ਤੋਂ ਵੱਡੇ ਜੈਕਪੋਟ ਲਈ ਰਿਕਾਰਡ ਉਸ ਦੇ ਨਾਮ ਹੈ। ਮੈਗਾ ਮਿਲਿਅੰਸ ਜੈਕਪੋਟ ਨੂੰ US$1 ਬਿਲਿਅਨ (ਲਗਭਗ ₹70 ਬਿਲਿਅਨ) ਨਾਲੋਂ ਉੱਪਰ ਜਾਣ ਲਈ ਜਾਣਿਆ ਗਿਆ ਹੈ।
1996 ਵਿੱਚ ਸਥਾਪਿਤ,ਮੈਗਾਮਿਲੀਅਨਜ਼slots download ਮੈਗਾ ਮਿਲਿਅੰਸ ਨੂੰ 47 US ਰਾਜਾਂ ਅਤੇ ਅਧਿਕਾਰ ਖੇਤਰਾਂ ਵਿੱਚ ਖੇਡਿਆ ਜਾਂਦਾ ਹੈ, ਜਿਸ ਵਿੱਚ ਵਿਦੇਸ਼ ਤੋਂ ਆਨਲਾਈਨ ਜੁੜਣ ਵਾਲੇ ਹੋਰ ਖਿਡਾਰੀ ਵੀ ਸ਼ਾਮਲ ਹਨ। ਡ੍ਰਾਆਂ ਦਾ ਐਟਲਾਂਟਾ, ਜੋਰਜੀਆ ਵਿੱਚ ਮੰਗਲਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਆਯੋਜਨ ਕੀਤਾ ਜਾਂਦਾ ਹੈ।
ਸ਼ੁੱਕਰਵਾਰ 13 ਸਤੰਬਰ 2024- 21
- 55
- 56
- 57
- 66
- 1
- 3
ਕੁੱਲ ਜੇਤੂ: 4,27,211 ਰੋਲਓਵਰ ਗਿਣਤੀ: 1×

ਕੀ ਤੁਸੀਂ ਜਾਣਦੇ ਹੋ ਤੁਸੀਂ ਭਾਰਤ ਤੋਂ Mega Millionsਖੇਡ ਸਕਦੇ ਹੋ? ਬੱਸ ਹੇਠਾਂ ਦਿੱਤੇ ਬਟਨ ਤੇ ਕਲਿਕ ਕਰੋ!
ਭਾਰਤ ਤੋਂ ਮੈਗਾ ਮਿਲਿਅੰਸ ਨੂੰ ਕਿਵੇਂ ਖੇਡਣਾ ਹੈ
ਤੁਸੀਂ ਆਨਲਾਈਨ ਆਪਣੇ ਨੰਬਰਾਂ ਦੀ ਚੋਣ ਕਰਕੇ ਭਾਰਤ ਤੋਂ ਮੈਗਾ ਮਿਲਿਅੰਸ ਵਿੱਚ ਭਾਗ ਲੈ ਸਕਦੇ ਹੋ। ਕਿਉਂਕਿ ਡ੍ਰਾ ਦਾ ਵਿਦੇਸ਼ ਵਿੱਚ ਆਯੋਜਨ ਕੀਤਾ ਜਾਂਦਾ ਹੈ, ਇਸ ਕਰਕੇ ਭਾਰਤੀ ਲਾਟਰੀ ਕਾਨੂੰਨਾਂ ਦੇ ਨਾਲ ਕੋਈ ਮੁੱਦਾ ਨਹੀਂ ਹੁੰਦਾ ਹੈ ਅਤੇ ਭਾਰਤੀ ਨਾਗਰਕ ਕਾਨੂੰਨੀ ਤੌਰ ਤੇ ਦੇਸ਼ ਵਿੱਚ ਕਿਸੇ ਵੀ ਥਾਂ ਤੋਂ ਖੇਡ ਸਕਦੇ ਹਨ।
ਤੁਸੀਂ USA ਜਾਣ ਦੀ ਲੋੜ ਹੋਣ ਤੋਂ ਬਿਨਾਂ, ਆਪਣੇ ਕੰਪਿਊਟਰ ਜਾਂ ਫੋਨ ਤੋਂ ਇਸ ਰਿਕਾਰਡ-ਤੋੜ ਅੰਤਰ-ਰਾਸ਼ਟਰੀ ਲਾਟਰੀ ਲਈ ਟਿਕਟਾਂ ਦੀ ਸੁਰੱਖਿਅਤ ਤਰੀਕੇ ਨਾਲ ਖਰੀਦ ਕਰ ਸਕਦੇ ਹੋ। ਤੁਸੀਂ ਤੁਰੰਤ ਸ਼ੁਰੂਆਤ ਕਰਨ ਲਈ ਉੱਪਰ ਦਿੱਤੇ 'ਹੁਣੇ ਖੇਡੋ' ਬਟਨ ਨੂੰ ਦਬਾ ਸਕਦੇ ਹੋ, ਜਾਂ ਇਸ ਤੇ ਵੇਰਵਿਆਂ ਲਈ ਕਿ ਭਾਰਤ ਤੋਂ ਮੇਗਾ ਮਿਲਿਅੰਸ ਨੂੰ ਕਿਵੇਂ ਖੇਡਣਾ ਹੈ, ਕਿਵੇਂ ਖੇਡਣਾ ਹੈ ਪੰਨੇ ਤੇ ਜਾ ਸਕਦੇ ਹੋ।
ਮੇਗਾ ਮਿਲਿਅੰਸ ਨੂੰ ਖੇਡਣਾ ਅਸਾਨ ਹੈ। ਤੁਸੀਂ 1-70 ਵਿੱਚੋਂ ਪੰਜ ਮੁੱਖ ਨੰਬਰਾਂ ਦੀ ਚੋਣ ਕਰਦੇ ਹੋ, ਨਾਲ ਹੀ 1 ਅਤੇ 25 ਦੇ ਵਿੱਚੋਂ ਇੱਕ ਵੱਖਰੇ ਸੈਟ ਤੋਂ ਇੱਕ ਮੈਗਾ ਬਾਲ ਨੰਬਰ ਦੀ ਚੋਣ ਕਰਦੇ ਹੋ।
ਡ੍ਰਾਆਂ ਨੂੰ ਜੋਰਜੀਆ ਵਿੱਚ ਪੂਰਬੀ ਮਾਨਕ ਸਮਾਂ ਰਾਤ ਨੂੰ 11 ਵਜੇ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਕੱਢਿਆ ਜਾਂਦਾ ਹੈ, ਜੋ ਕਿ ਭਾਰਤ ਵਿੱਚ ਤੜਕੇ ਬੁੱਧਵਾਰ ਅਤੇ ਸ਼ਨੀਵਾਰ ਹੁੰਦਾ ਹੈ।
ਆਨਲਾਈਨ ਟਿਕਟਾਂ ਕਿਵੇਂ ਕੰਮ ਕਰਦੀਆਂ ਹਨ
ਤੁਸੀਂ LotteryWorld.com ਵਾਂਗ ਦੀਆਂ ਲਾਇਸੰਸਸ਼ੁਦਾ ਅਤੇ ਨਿਯਾਮਕੀ ਸੇਵਾਵਾਂ ਦਾ ਉਪਯੋਗ ਕਰਕੇ ਭਾਰਤ ਤੋਂ ਆਨਲਾਈਨ ਦਾਖਲ ਹੋ ਸਕਦੇ ਹੋ। ਇੱਕ ਵਾਰ ਤੁਹਾਡੇ ਦੁਆਰਾ ਆਪਣੇ ਨੰਬਰਾਂ ਦੀ ਚੋਣ ਕਰ ਲਿੱਤੇ ਜਾਣ ਤੇ, ਤੁਹਾਨੂੰ ਬੱਸ ਆਪਣੀਆਂ ਐਂਟਰੀਆਂ ਲਈ ਭੁਗਤਾਨ ਕਰਨ ਦੀ ਹੀ ਲੋੜ ਹੁੰਦੀ ਹੈ। ਕੀਮਤ ₹300 ਪ੍ਰਤੀ ਐਂਟਰੀ ਹੈ। ਇਹ ਚੁਣੋ ਕਿ ਕਿਹੜੇ ਡ੍ਰਾ ਵਿੱਚ ਦਾਖਲ ਹੋਣਾ ਹੈ ਅਤੇ ਕਿੰਨੀਆਂ ਵੀ ਐਂਟਰੀਆਂ ਚੁਣੋ ਜਿੰਨੀਆਂ ਤੁਸੀਂ ਚਾਹੁੰਦੇ ਹੋ।
ਇੱਕ ਆਨਲਾਈਨ ਖਾਤੇ ਲਈ ਰਜਿਸਟਰ ਕਰਨਾ ਅਸਾਨ ਹੈ। ਤੁਹਾਨੂੰ ਬੱਸ ਕੁਝ ਵੇਰਵੇ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ, ਫੇਰ ਤੁਸੀਂ ਕੋਈ ਵੀ ਉਪਲਬਧ ਭੁਗਤਾਨ ਵਿਧੀਆਂ ਦੇ ਨਾਲ ਪੈਸੇ ਜੋੜ ਸਕਦੇ ਹੋ। ਤੁਹਾਡੇ ਨੰਬਰਾਂ ਨੂੰ ਆਨਲਾਈਨ ਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਜਾਵੇਗਾ ਅਤੇ ਤੁਸੀਂ ਇੱਕ ਈਮੇਲ ਪ੍ਰਾਪਤ ਕਰੋਗੇ ਜੇ ਤੁਸੀਂ ਜਿੱਤ ਜਾਂਦੇ ਹੋ।
ਜਦੋਂ ਤੁਸੀਂ LotteryWorld.com ਵਾਂਗ ਦੀ ਕਿਸੇ ਵੈਬਸਾਈਟ ਦੇ ਜਰੀਏ ਖੇਡਦੇ ਹੋ, ਤਾਂ ਸਾਰੇ ਇਨਾਮਾਂ ਨੂੰ ਬੀਮਤ ਕੀਤਾ ਜਾਂਦਾ ਹੈ ਇਸ ਤਰ੍ਹਾਂ ਤੁਹਾਨੂੰ ਆਪਣੀਆਂ ਜਿੱਤਾਂ ਨੂੰ ਪ੍ਰਾਪਤ ਕਰਨ ਦੀ ਗਰੰਟੀ ਦਿੱਤੀ ਜਾਂਦੀ ਹੈ।
ਮੈਗਾ ਮਿਲਿਅੰਸ ਇਨਾਮ
ਥੱਲੇ ਦਿੱਤੀ ਸਾਰਨੀ ਉਹ ਸਾਰੇ ਵੱਖ-ਵੱਖ ਤਰੀਕੇ ਦਰਸਾਉਂਦੀ ਹੈ ਜਿਸ ਤਰ੍ਹਾਂ ਤੁਸੀਂ ਮੈਗਾ ਮਿਲਿਅੰਸ ਵਿੱਚ ਇਨਾਮ ਜਿੱਤ ਸਕਦੇ ਹੋ, ਨਾਲ ਹੀ ਹਰ ਸ਼ਰੇਣੀ ਵਿੱਚ ਜਿੱਤ ਦੀ ਸੰਭਾਵਨਾ ਨੂੰ ਵੀ ਦਰਸਾਉਂਦੀ ਹੈ।
ਇਨਾਮ ਦੀ ਸ਼ਰੇਣੀ | ਇਨਾਮ ਦੀ ਰਕਮ | ਜਿੱਤਣ ਦੀ ਸੰਭਾਵਨਾ |
---|---|---|
ਮੈਚ 5 + ਮੈਗਾ ਬਾਲ | ਜੈਕਪੋਟ | 302,575,350 ਵਿੱਚੋਂ 1 |
ਮੈਚ 5 | $1 ਮਿਲਿਅਨ | 12,607,306 ਵਿੱਚੋਂ 1 |
ਮੈਚ 4 + ਮੈਗਾ ਬਾਲ | $10,000 | 931,001 ਵਿੱਚੋਂ 1 |
ਮੈਚ 4 | $500 | 38,792 ਵਿੱਚੋਂ 1 |
ਮੈਚ 3 + ਮੈਗਾ ਬਾਲ | $200 | 14,547 ਵਿੱਚੋਂ 1 |
ਮੈਚ 3 | $10 | 606 ਵਿੱਚੋਂ 1 |
ਮੈਚ 2 + ਮੈਗਾ ਬਾਲ | $10 | 693 ਵਿੱਚੋਂ 1 |
ਮੈਚ 1 + ਮੈਗਾ ਬਾਲ | $4 | 89 ਵਿੱਚੋਂ 1 |
ਮੈਚ 0 + ਮੈਗਾ ਬਾਲ | $2 | 37 ਵਿੱਚੋਂ 1 |
ਇਨਾਮ ਜਿੱਤਣ ਦੀ ਸਮੁੱਚੀ ਸੰਭਾਵਨਾ 24 ਵਿੱਚੋਂ 1 ਹੈ |
ਸਭ ਤੋਂ ਵੱਡੇ ਮੈਗਾ ਮਿਲਿਅੰਸ ਜੇਤੂ
ਮੈਗਾ ਮਿਲਿਅੰਸ ਨੇ ਇਤਿਹਾਸ ਵਿੱਚ ਕੁਝ ਸਭ ਤੋਂ ਵੱਡੇ ਲਾਟਰੀ ਦੇ ਇਨਾਮਾਂ ਦਾ ਭੁਗਤਾਨ ਕੀਤਾ ਹੈ। ਥੱਲੇ ਦਿੱਤੀ ਸਾਰਨੀ ਪੰਜ ਸਭ ਤੋਂ ਵੱਡੇ ਜੈਕਪੋਟਾਂ ਨੂੰ ਦਰਸਾਉਂਦੀ ਹੈ:
ਰਕਮ | ਮਿਤੀ | ਜੇਤੂ |
---|---|---|
$1.60 ਬਿਲੀਅਨ (₹130 ਬਿਲੀਅਨ) | 8 ਅਗਸਤ 2023 | ਫਲੋਰੀਡਾ ਤੋਂ ਇੱਕ ਸਿੰਗਲ ਟਿਕਟ ਧਾਰਕ |
$1.5 ਬਿਲਿਅਨ (₹117 ਬਿਲਿਅਨ) | 23 ਅਕਤੂਬਰ 2018 | ਇੱਕ ਦੱਖਣੀ ਕੈਰੋਲਿਨਾ ਟਿਕਟ ਧਾਰਕ |
$1.13 ਬਿਲਿਅਨ (₹94 ਬਿਲਿਅਨ) | 26 ਮਾਰਚ 2024 | ਨਿਊ ਜਰਸੀ ਤੋਂ ਇੱਕ ਟਿਕਟ |
$1 ਬਿਲਿਅਨ (₹85 ਬਿਲਿਅਨ) | 22 ਜਨਵਰੀ 2021 | ਓਕਲੈਂਡ ਕਾਉਂਟੀ, ਮਿਸ਼ੀਗਨ ਤੋਂ ਵੂਲਵਰਿਨ FLL ਕਲੱਬ |
$656 ਮਿਲਿਅਨ (₹48 ਬਿਲਿਅਨ) | 30 ਮਾਰਚ 2012 | ਇਲਿਨੋਇਸ ਤੋਂ ਮਰਲੇ ਅਤੇ ਪੈਟ੍ਰੀਸੀਆ ਬਟਲਰ, ਮੈਰੀਲੈਂਡ ਤੋਂ ਤਿੰਨ ਕੰਮ ਦੇ ਸਹਿਕਰਮੀ, ਅਤੇ ਕੰਸਾਸ ਤੋਂ ਇੱਕ ਅਨਾਮ ਜੇਤੂ |
ਅਕਸਰ ਪੁੱਛੇ ਜਾਂਦੇ ਪ੍ਰਸ਼ਨ
1. ਕੀ ਮੈਂ ਭਾਰਤ ਤੋਂ ਮੈਗਾ ਮਿਲਿਅੰਸ ਨੂੰ ਖੇਡ ਸਕਦਾ/ਦੀ ਹਾਂ?
ਹਾਂ, ਤੁਸੀਂ ਆਨਲਾਈਨ ਆਪਣੇ ਨੰਬਰਾਂ ਦੀ ਚੋਣ ਕਰ ਸਕਦੇ ਹੋ। ਕਿਵੇਂ ਖੇਡਣਾ ਹੈ ਪੰਨੇ ਤੇ ਜਾ ਕੇ ਇਸ ਸੇਵਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।
2. ਮੈਂ ਭਾਰਤ ਤੋਂ ਮੈਗਾ ਮਿਲਿਅੰਸ ਨੂੰ ਕਿਵੇਂ ਖੇਡਦਾ/ਦੀ ਹਾਂ?
ਬੱਸ ਲਾਟਰੀ ਦੀਆਂ ਟਿਕਟਾਂ ਪੰਨੇ ਤੇ ਜਾਓ ਅਤੇ 'ਹੁਣੇ ਖੇਡੋ' ਬਟਨ ਦੀ ਚੋਣ ਕਰੋ। ਇੱਕ ਵਾਰ ਜਦੋਂ ਆਨਲਾਈਨ ਖਾਤਾ ਖੋਲ੍ਹ ਦਿੱਤਾ ਜਾਂਦਾ ਹੈ, ਤਾਂ 1 ਅਤੇ 70 ਦੇ ਵਿੱਚੋਂ ਪੰਜ ਨੰਬਰਾਂ ਅਤੇ ਨਾਲ ਹੀ 1 ਅਤੇ 25 ਵਿੱਚੋਂ ਇੱਕ ਮੈਗਾ ਨੰਬਰ ਦੀ ਚੋਣ ਕਰੋ। ਇਹ ਚੁਣੋ ਕਿ ਕਿਹੜੇ ਡ੍ਰਾ ਵਿੱਚ ਦਾਖਲ ਹੋਣਾ ਹੈ ਅਤੇ ਨੰਬਰਾਂ ਦੇ ਕਿੰਨੇ ਸੈਟ ਖੇਡਣੇ ਹਨ, ਫੇਰ ਆਪਣੀਆਂ ਐਂਟਰੀਆਂ ਲਈ ਭੁਗਤਾਨ ਕਰੋ।
3. ਭਾਰਤ ਵਿੱਚ ਟਿਕਟ ਦੀ ਕੀਮਤ ਕੀ ਹੈ?
ਜੇ ਤੁਸੀਂ ਭਾਰਤ ਤੋਂ ਭਾਗ ਲੈਣ ਲਈ ਆਨਲਾਈਨ ਸੇਵਾ LotteryWorld.com ਦਾ ਉਪਯੋਗ ਕਰਦੇ ਹੋ, ਤਾਂ ਲਾਗਤ ₹300 ਪ੍ਰਤੀ ਐਂਟਰੀ ਹੁੰਦੀ ਹੈ। ਇਹ ਭਾਰਤ ਵਿੱਚ ਬੰਪਰ ਡ੍ਰਾ ਦੀ ਕੀਮਤ ਦੇ ਸਮਾਨ ਹੈ, ਨਾਲ ਹੀ ਜੈਕਪੋਟ ਕਾਫੀ ਜਿਆਦਾ ਵੱਡਾ ਹੈ। ਕੇਰਲ ਕ੍ਰਿਸਮਿਸ ਨਿਊ ਇਯਰ ਬੰਪਰ, ਜੋ ਕਿ ਭਾਰਤ ਵਿੱਚ ਸਭ ਤੋਂ ਵੱਡੇ ਬੰਪਰ ਵਿੱਚੋਂ ਇੱਕ ਹੈ, ਦੀ ਲਾਗਤ ਵੀ ₹300 ਆਉਂਦੀ ਹੈ ਅਤੇ ਜੈਕਪੋਟ ₹12 ਕਰੋੜ ਦਾ ਹੁੰਦਾ ਹੈ। ਮੈਗਾ ਮਿਲਿਅੰਸ ਵਿੱਚ, ਜੈਕਪੋਟ ਆਮਤੌਰ ਤੇ ₹250 ਕਰੋੜ ਤੋਂ ਸ਼ੁਰੂ ਹੁੰਦਾ ਹੈ।
4. ਮੈਗਾਪਲਾਯਰ ਕੀ ਹੈ?
ਮੈਗਾਪਲਾਯਰ ਵਿਕਲਪ ਇੱਕ ਖਾਸੀਅਤ ਹੈ ਜੋ US ਵਿੱਚ ਉਪਲਬਧ ਹੈ। ਇਹ ਇਸ ਤੇ ਨਿਰਭਰ ਕਰਦੇ ਹੋਏ ਕਿ ਕਿਹੜਾ ਮੈਗਾਪਲਾਯਰ ਨੰਬਰ ਕੱਢਿਆ ਜਾਂਦਾ ਹੈ, 5 ਗੁਣਾ ਤਕ ਕਿਸੇ ਵੀ ਗੈਰ-ਜੈਕਪੋਟ ਦੀ ਜਿੱਤ ਨੂੰ ਵਧਾ ਦਿੰਦਾ ਹੈ। ਮੁੱਖ ਡ੍ਰਾ ਨੂੰ ਕੱਢੇ ਜਾਣ ਤੋਂ ਬਾਅਦ, ਮੈਗਾਪਲਾਯਰ ਨੂੰ ਦੋ ਤੋਂ ਪੰਜ ਦੀ ਰੇਂਜ ਵਾਲੇ ਨੰਬਰਾਂ ਦੇ ਤੀਜੇ ਪੂਲ ਤੋਂ ਕੱਢਿਆ ਜਾਵੇਗਾ। ਉਹ ਹਰ ਖਿਡਾਰੀ ਜਿਸ ਨੇ ਮੈਗਾਪਲਾਯਰ ਖੇਡਣ ਦੀ ਚੋਣ ਕੀਤੀ ਹੈ ਅਤੇ ਇੱਕ ਗੈਰ-ਜੈਕਪੋਟ ਇਨਾਮ ਜਿੱਤਿਆ ਹੈ, ਕੱਢੇ ਗਏ ਮੈਗਾਪਲਾਯਰ ਨੰਬਰ ਦੁਆਰਾ ਉਨ੍ਹਾਂ ਦੇ ਮਾਨਕ ਇਨਾਮ ਨੂੰ ਕਈ ਗੁਣਾ ਹੁੰਦਿਆਂ ਦੇਖੇਗਾ।
5. ਕੀ ਮੈਂ ਕਿਸੇ ਵੀ ਭਾਰਤੀ ਰਾਜ ਤੋਂ ਮੈਗਾ ਮਿਲਿਅੰਸ ਖੇਡ ਸਕਦਾ/ਦੀ ਹਾਂ?
ਹਾਂ। ਭਾਰਤੀ ਲਾਟਰੀ ਕਾਨੂੰਨ ਸਿਰਫ ਭਾਰਤ ਦੇ ਅੰਦਰ ਪੈਣ ਵਾਲੀਆਂ ਲਾਟਰੀਆਂ ਤੇ ਹੀ ਲਾਗੂ ਹੁੰਦੇ ਹਨ ਅਤੇ ਹੋਰ ਦੇਸ਼ਾਂ ਵਿੱਚ ਪੈਣ ਵਾਲੀਆਂ ਲਾਟਰੀਆਂ ਖੇਡਣ ਵਾਲੇ ਭਾਰਤੀ ਨਾਗਰਕਾਂ ਤੇ ਲਾਗੂ ਨਹੀਂ ਹੁੰਦੇ ਹਨ।
6. ਮੈਂ ਆਪਣੀਆਂ ਜਿੱਤਾਂ ਨੂੰ ਕਿਵੇਂ ਇਕੱਤਰ ਕਰਨਾ ਹੈ?
ਇਨਾਮਾਂ ਦਾ ਆਪਣੇ-ਆਪ ਹੀ ਤੁਹਾਡੇ ਆਨਲਾਈਨ ਖਾਤੇ ਵਿੱਚ ਭੁਗਤਾਨ ਕੀਤਾ ਜਾਂਦਾ ਹੈ ਅਤੇ ਫੇਰ ਭੁਗਤਾਨ ਦੀ ਤੁਹਾਡੀ ਚੁਣੀ ਗਈ ਵਿਧੀ ਦੇ ਨਾਲ ਕਢਾਇਆ ਜਾ ਸਕਦਾ ਹੈ ਜਾਂ ਭਵਿੱਖੀ ਡ੍ਰਾ ਲਈ ਐਂਟਰੀਆਂ ਦੀ ਖਰੀਦ ਕਰਨ ਲਈ ਉਪਯੋਗ ਕੀਤਾ ਜਾ ਸਕਦਾ ਹੈ। ਜੇ ਤੁਸੀਂ ਇਨਾਮ ਜਿੱਤਣ ਲਈ ਕਾਫੀ ਖੁਸ਼ਕਿਸਮਤ ਹੁੰਦੇ ਹੋ, ਤਾਂ ਤੁਹਾਨੂੰ ਡ੍ਰਾ ਕੱਢੇ ਜਾਣ ਤੋਂ ਥੋੜੀ ਦੇਰ ਬਾਅਦ ਹੀ ਈਮੇਲ ਦੇ ਜਰੀਏ ਤੁਹਾਡੀ ਜਿੱਤ ਬਾਰੇ ਸੂਚਿਤ ਕੀਤਾ ਜਾਵੇਗਾ। ਸਿਖਰ ਤਕ।
7. ਕੀ ਮੈਗਾ ਮਿਲਿਅੰਸ ਇਨਾਮਾਂ ਤੇ ਭੁਗਤਾਨ ਕਰਨ ਲਈ ਕੋਈ ਕਰ ਲੱਗਦਾ ਹੈ?
ਕਰ ਨੂੰ ਉਦੋਂ ਤੁਹਾਡੇ ਇਨਾਮ ਤੋਂ ਕੱਟਿਆ ਨਹੀਂ ਜਾਂਦਾ ਹੈ ਜਦੋਂ ਤੁਸੀਂ ਜਿੱਤਦੇ ਹੋ। ਪਰ, ਤੁਸੀਂ ਇਨਾਮ ਦੇ ਮੁੱਲ ਅਤੇ ਤੁਹਾਡੇ ਖੁਦ ਦੇ ਨਿੱਜੀ ਹਲਾਤਾਂ ਤੇ ਨਿਰਭਰ ਕਰਦੇ ਹੋਏ ਆਮਦਨੀ ਕਰ ਲਈ ਪਾੱਤਰ ਹੋ ਸਕਦੇ ਹੋ।
8. ਕੀ ਮੈਨੂੰ ਜਿੱਤਾਂ ਇਕੱਤਰ ਕਰਨ ਲਈ ਫੀਸ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ?
ਨਹੀਂ। ਤੁਸੀਂ ਆਪਣੇ ਇਨਾਮ ਦਾ ਪੂਰਾ ਮੁੱਲ ਪ੍ਰਾਪਤ ਕਰਦੇ ਹੋ ਜੇ ਤੁਸੀਂ ਜਿੱਤਦੇ ਹੋ।
LATEST NEWS
- Tips for improving your rummy game on MPL include practicing regularly, learning from experienced players, and staying updated on rummy strategies. 25-04-10
- Because of its ability to be played competitively, rummy offers prospects for leagues, tournaments, and international competitions that draw elite players from around the world. The recognition of rummy as a competitive sport with devoted fan bases & professional players could be further enhanced by this. Rummy is still a popular choice for social gatherings, events, & community activities, so the game's social component is probably going to keep growing. 25-04-10
- The game is a timeless classic that draws players of all ages because of its journey from ancient China to its modern variations, which highlight its enduring appeal and universal charm. There are many variations of rummy, and each has its own special set of rules and gameplay. Gin Rummy is a two-player game that has gained popularity and originated in the United States in the early 20th century. The object of the game of Gin Rummy is to be the first to discard all of your cards by forming runs or sets of cards in your hand. A favorite among card game enthusiasts, the game necessitates strategic thinking & meticulous planning. 25-04-10
- The game is a timeless classic that draws players of all ages because of its journey from ancient China to its modern variations, which highlight its enduring appeal and universal charm. There are many variations of rummy, and each has its own special set of rules and gameplay. Gin Rummy is a two-player game that has gained popularity and originated in the United States in the early 20th century. The object of the game of Gin Rummy is to be the first to discard all of your cards by forming runs or sets of cards in your hand. A favorite among card game enthusiasts, the game necessitates strategic thinking & meticulous planning. 25-04-10
- Are there risks involved in playing online rummy cash games? 25-04-10
- Indian Rummy is another well-liked variant that is played all over South Asia and India. In Indian Rummy, a player must form sets and sequences in order to declare a win. The game is usually played with two jokers & two decks of cards. Players are guaranteed an exciting experience because of the game's fast-paced and competitive nature. Rummikub is a contemporary version of the classic card game rummy that uses tiles rather than cards. 25-04-10
- With the ability to interact with players worldwide and engage in a variety of rummy variants, online rummy provides a handy and easily accessible gaming experience. Online rummy platforms usually have a wide range of games, ranging from modernized versions like Rummikub to traditional variations like Gin Rummy & Indian Rummy. Players can choose from different formats such as points rummy, pool rummy, or deals rummy, catering to different play styles and preferences. The opportunity to play online rummy against actual players in real time is one of its main benefits; it ups the ante on the excitement & difficulty of the game. 25-04-10
- Exploring the Exciting Rummy World 25-04-10
- If you're looking to play free rummy and win real cash, you should check out this article on Rajabetts that discusses the benefits of playing online rummy for real money. The article highlights the excitement and potential rewards of playing rummy games and offers tips for maximizing your chances of winning. Read more here to learn how you can turn your rummy skills into real cash prizes. 25-04-10
- Because of its ability to be played competitively, rummy offers prospects for leagues, tournaments, and international competitions that draw elite players from around the world. The recognition of rummy as a competitive sport with devoted fan bases & professional players could be further enhanced by this. Rummy is still a popular choice for social gatherings, events, & community activities, so the game's social component is probably going to keep growing. 25-04-10
CONTACT US
Contact: l
Phone: 020-123456789
Tel: 020-123456789
Email: [email protected]
Add: 联系地址联系地址联系地址